ਨਾਂ ਕੁੜਮਾਂ ਦਾ ਗੁਲੀਆਂ ਟੱਬਰ ਦੀਆਂ

- (ਨਾਂ ਕਿਸੇ ਹੋਰ ਦਾ ਲੈਣਾ ਤੇ ਚੀਜ਼ ਆਪਣੇ ਘਰੋਂ ਖਾਣੀ)

ਖਾਣਾ ਘਰੋਂ ਤੇ ਸਲਾਹੁਣਾ ਸਹੁਰਿਆਂ ਨੂੰ ? ਨਾਂ ਕੁੜਮਾਂ ਦਾ, ਗੁਲੀਆਂ ਟੱਬਰ ਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ