ਨਾਂ ਮੀਏਂ ਦਾ ਮਿਸਰੀ ਖਾਂ, ਮੂੰਹ ਵਿਚ ਪਾਉ ਸਵਾਹ ਵੀ ਨਾਂਹ

- (ਬਾਹਰੋਂ ਮਿੱਠਾ ਅੰਦਰੋਂ ਕੌੜਾ)

ਉਸਦੀ ਕੀ ਪੁਛਦੇ ਹੋ, ਬਾਹਰੋਂ ਜਿੰਨਾ ਗੋਰਾ ਹੈ ਅੰਦਰੋਂ ਉੱਨਾ ਹੀ ਕਾਲਾ ਹੈ । 'ਨਾਂ ਮੀਏਂ ਦਾ ਮਿਸਰੀ ਖ਼ਾਂ, ਮੂੰਹ ਵਿਚ ਪਾਉ ਸਵਾਹ ਵੀ ਨਾਂਹ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ