ਨਾਂ ਨਾਲੇ ਦਾ, ਰੋੜ੍ਹ ਦੁਆਲੇ ਦਾ

- (ਖਰਚ ਕੋਈ ਕਰੇ ਤੇ ਨਾਂ ਕਿਸੇ ਦਾ ਹੋਵੇ)

ਕੀ ਗੱਲਾਂ ਪਏ ਕਰਦੇ ਹੋ, ਇਸ ਪਿਕਨਿਕ ਦਾ ਸਾਰਾ ਖਰਚ ਤਾਂ ਫਕੀਰ ਚੰਦ ਨੇ ਕੀਤਾ ਹੈ ਤੇ ਨਾਂ ਹਰੀ ਦਾ ਪਿਆ ਵਜਦਾ ਹੈ। ਅਖੇ 'ਨਾਂ ਨਾਲੇ ਦਾ, ਰੋੜ੍ਹ ਦੁਆਲੇ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ