ਨਾਂ ਵੱਡਾ, ਦੇਹ ਸੁੰਜ

- (ਪੱਲੇ ਕੁਝ ਨਾ ਹੋਵੇ ਤੇ ਆਪਣੇ ਆਪ ਨੂੰ ਵੱਡਾ ਅਮੀਰ ਦੱਸੇ)

ਮੁਸਟੰਡਾ-ਕਰੀਮਿਆ ਤੇਰਾ ਹਾਲ ਵੀ ਤਾਂ ਇਹ ਹੀ ਹੈ ਅਖੇ -'ਨਾਂ ਵੱਡਾ ਦੇਹ ਸੁੰਜ।' ਫਿਰ ਚਲਾਕੀ ਤੇ ਨਖਰਾ ਕਾਸ ਲਈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ