ਨਾਂ ਵੱਡਾ ਰੱਬ ਦਾ ਹੀ ਹੈ

- (ਇਕ ਰੱਬ ਹੀ ਸਥਿਰ ਹੈ, ਬਾਕੀ ਸਭ ਚਲਾਇਮਾਨ ਹਨ)

ਜੈਦਾਦ ਵਾਲਿਆਂ ਦੀ ਜ਼ਰਾ ਸੌਖੀ ਲੰਘਦੀ ਹੈ । ਸਾਡੀ ਜ਼ਰਾ ਔਖੀ ਬਾਕੀ 'ਨਾਂ ਵੱਡਾ ਰੱਬ ਦਾ ਹੀ ਹੈ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ