ਨੱਚ ਨਾ ਜਾਣੇ ਵਿਹੜਾ ਡਿੰਗਾ

- (ਜਦ ਕੋਈ ਕੰਮ ਕਰਨਾ ਜਾਣਦਾ ਨਾ ਹੋਵੇ ਤੇ ਦੋਸ਼ ਹੋਰਨਾਂ ਸਿਰ ਲਾਵੇ)

ਸੋਸ਼ੀਲਾ- ਮੇਰੇ ਦਿਮਾਗ ਵਿੱਚ ਤੂੜੀ ਭਰੀ ਹੋਈ ਏ ਕਿ ਤੇਰੇ ਦਿਮਾਗ ਵਿੱਚ? ਸਿੱਖਣ ਦਾ ਚੱਜ ਆਪ ਨੂੰ ਨਹੀਂ ਤੇ ਭਾਂਡਾ ਭੰਨਦਾ ਏ ਮੇਰੇ ਸਿਰ, ਅਖੇ 'ਨੱਚ ਨਾ ਜਾਣੇ ਵਿਹੜਾ ਡਿੰਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ