ਨੱਚਣ ਲਗੀ ਤਾਂ ਘੁੰਗਟ ਕਿਹਾ

- (ਜਦ ਕੋਈ ਗੱਲ (ਮੰਦੀ ਜਾਂ ਚੰਗੀ) ਕਰਨੀ ਪਵੇ, ਤਾਂ ਨਿਸੰਗ ਹੋਕੇ ਕਰਨੀ ਚਾਹੀਦੀ ਹੈ)

ਪੁਤਰ-ਮਾਂ ਜੀ ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ ਪਰ 'ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗ ਅਜਾਨ। ਤਾਂ ਸਿਉਂ ਤੂਟੀ ਹਕਿਉਂ ਬਨੇ ਜਾਕੈ ਜੀਆ ਪ੍ਰਾਨ' । 'ਨੱਚਣ ਲਗੀ ਤਾਂ ਘੁੰਗਟ ਕਿਹਾ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ