ਨਦਾਨ ਬਾਤ ਕਰੇ ਸਿਆਣਾ ਕਿਆਸ ਕਰੇ

- (ਮੂਰਖ ਤਾਂ ਜੋ ਜੀ ਆਵੇ ਆਖ ਛਡਦੇ ਹਨ, ਪਰ ਸਿਆਣੇ ਵਿਚਾਰ ਮਗਰੋਂ ਹਰ ਗੱਲ ਕਰਦੇ ਹਨ)

ਉਸਦੀ ਸਲਾਹ ਤੂੰ ਐਵੇਂ ਨਾ ਸਮਝ, ਉਸ ਨੇ ਹੁਣ ਦੁਨੀਆਂ ਦੇਖੀ ਹੈ, ਨਾਲੇ ਸਿਆਣਿਆਂ ਵੀ ਆਖਿਆ ਹੈ, 'ਨਦਾਨ ਬਾਤ ਕਰੇ ਸਿਆਣਾ ਕਿਆਸ ਕਰੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ