ਨਦੀ ਕਿਨਾਰੇ ਰੁਖੜਾ

- (ਨਦੀ ਦੇ ਕਿਨਾਰੇ ਲੱਗੇ ਰੁੱਖ ਵਾਂਗ ਬੁੱਢੇ ਉਮਰ ਵਾਲੇ ਦੀ ਮੌਤ ਦਾ ਪਤਾ ਨਹੀਂ ਹੁੰਦਾ ਕਿਸ ਵੇਲੇ ਆ ਜਾਵੇ)

ਬਾਬਾ ਜੀ ਹੁਣ ਖੇਚਲ ਕਰਨੀ ਛੱਡ ਦਿਉ । ਹੁਣ ਤਾਂ ਸਰੀਰ ‘ਨਦੀ ਕਿਨਾਰੇ ਰੁਖੜਾ' ਵਾਲਾ ਹੀ ਲੇਖਾ ਹੈ। ਪਤਾ ਨਹੀਂ ਕਿਸ ਵੇਲੇ ਰੁੜ੍ਹ ਜਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ