ਨਗਾਰ ਖਾਨੇ ਵਿੱਚ ਤੂਤੀ ਦੀ ਕੌਣ ਸੁਣਦਾ ਹੈ

- (ਵੱਡਿਆਂ ਜਾਂ ਰਸੂਖ ਵਾਲਿਆਂ ਵਿੱਚ ਜਦ ਲਿੱਸੇ ਜਾਂ ਗਰੀਬ ਦੀ ਕੋਈ ਗੱਲ ਨਾ ਸੁਣੇ)

ਚਲੋ ਯਾਰ, ਇਥੋਂ ਚੱਲੀਏ। ਇਸ 'ਨਗਾਰਖਾਨੇ ਵਿਚ ਤੂਤੀ ਦੀ ਕੌਣ ਸੁਣਦਾ ਹੈ।' ਇਸ ਅਮੀਰ-ਸਭਾ ਵਿੱਚ ਸਾਡੀ ਗਰੀਬਾਂ ਦੀ ਕੀ ਪੁੱਛ ਹੋਣੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ