ਨਾਗੇ ਦੁੱਧ ਪਿਲਾਏ ਮਿਤ ਨਹੀਂ ਹੁੰਦੇ

- (ਵੈਰੀ ਖੁਸ਼ਾਮਦ ਕਰਨ ਜਾਂ ਚੰਗੀ ਚੀਜ਼ ਦੇਣ ਨਾਲ ਮਿੱਤਰ ਨਹੀਂ ਬਣਦਾ)

ਵੀਰ ! ਨਾਗੇ ਦੁੱਧ ਪਿਲਾਏ ਮਿੱਤਰ ਨਹੀਂ ਹੁੰਦੇ । ਦੁਸ਼ਮਨ ਦਾ ਵਿਸਾਹ ਨਹੀਂ ਕਰੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ