ਨਹਾਉਣਾ ਤੇ ਗੰਗਾ ਨਹੀਂ ਤੇ ਮੂੰਹ ਵੀ ਨਹੀਂ ਧੋਣਾ

- (ਕੰਮ ਕਰਨਾ ਤੇ ਵੱਡਾ, ਨਹੀਂ ਤੇ ਨਾ ਕਰਨਾ)

ਰਾਇ ਸਾਹਿਬ- ਪਈ ਮੁੰਡਾ ਹੋਵੇ ਤੇ ਇੰਗਲੈਂਡ ਰੀਟਰਨਡ, ਉਰੇ ਨਜ਼ਰ ਹੀ ਨਹੀਂ ਟਿਕਦੀ । ਕਈ ਇਹੋ ਜਿਹੇ ਭੀ ਹੈਨ ਪਈ ਨਹਾਉਣਾ ਤੇ ਗੰਗਾ ਨਹੀਂ ਤੇ ਮੂੰਹ ਵੀ ਨਹੀਂ ਧੋਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ