ਨਹੀਓਂ ਅੰਤ ਝਨਾ ਦਾ, ਜਿੱਥੇ ਬੇੜੇ ਲੱਖ ਡੁਬਨ

- (ਜਿਸ ਮੁਸੀਬਤ ਦਾ ਪਾਰਾਵਾਰ ਨਾ ਪਤਾ ਲੱਗੇ)

ਲਾਹੌਰੋਂ ਤੁਰ ਰਾਵੀ ਪਾਰ ਹੋਕੇ ਝਨਾ ਨਦੀ ਆਉਂਦੀ ਹੈ ਜਿਸਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿੱਚ ਵਰਤੀਂਦਾ ਹੈ । 'ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲਖ ਡੁਬਨ'।

ਸ਼ੇਅਰ ਕਰੋ

📝 ਸੋਧ ਲਈ ਭੇਜੋ