ਨੈ ਲੰਘੀ ਖਵਾਜਾ ਬਿਸਰਿਆ

- (ਜਦੋਂ ਮਤਲਬ ਪੂਰਾ ਹੋਣ ਤੇ ਫੇਰ ਕੋਈ ਬਾਤ ਵੀ ਨਾ ਪੁੱਛੇ)

ਉਸ ਨੂੰ ਸਾਡੇ ਨਾਲ ਕੀ ਮਤਲਬ ਏ, ਜਦੋਂ ਲੋੜ ਸੀ ਉਦੋਂ ਤਾਂ ਅੱਗੇ ਪਿੱਛੇ ਫਿਰਦੀ ਸੀ ਪਰ ਹੁਣ 'ਨੈ ਲੰਘੀ ਖਵਾਜਾ ਬਿਸਰਿਆ' ਵਾਲਾ ਹਿਸਾਬ ਹੈ ਉਸ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ