ਨਾਈਆਂ ਦੀ ਜੰਞ ਸਭੇ ਰਾਜੇ

- (ਜਦ ਕਿਸੇ ਟੋਲੀ ਦੇ ਸਭੇ ਬੰਦੇ ਇਕੋ ਜਿਹੋ ਮਾੜੇ ਹੋਣ, ਤਾਂ ਮਿਹਣੇ ਵਜੋਂ ਵਰਤਦੇ ਹਨ)

ਇੱਥੇ ਤੁਸੀਂ ਕਾਹਨੂੰ ਚੰਗੇ ਮੰਦੇ ਦੀ ਪਰਖ ਕਰਦੇ ਹੋ ? 'ਨਾਈਆਂ ਦੀ ਜੰਞ ਵਿਚ ਸਭੇ ਰਾਜੇ' ਚੰਗੇ ਕਿੱਥੋਂ ਲੱਭੋਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ