ਨਾਈਆਂ ਦੀ ਵੱਛੀ ਪਿੱਛੇ ਵੱਗ ਤਿਹਾਇਆ ਮਾਰਨਾ ਹੈ

- (ਸਭ ਕੁਝ ਗਵਾ ਲੈਣ ਨਾਲੋਂ ਥੋੜ੍ਹਾ ਨੁਕਸਾਨ ਝੱਲ ਲੈਣਾ ਚੰਗਾ ਹੈ)

ਅਸਾਂ ਨਾਈਆਂ ਦੀ ਵੱਛੀ ਪਿੱਛੇ ਵੱਗ ਤਿਹਾਇਆ ਮਾਰਨਾ ਹੈ । ਤੇਰੇ ਝੂਠੇ ਲਾਰਿਆਂ ਪਿੱਛੇ ਆਪਣੀ ਮਿਹਨਤ ਕਰਨੀ ਵੀ ਛੱਡ ਦੇਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ