ਬਹੁਤਾ ਜਾਨ ਆਪਣੀ ਨੂੰ ਮਿਹਨਤ ਨਾਲ ਨਾ ਗਾਲ ! 'ਨੈਣ ਪ੍ਰਾਣ ਨਰੋਏ ਤਾਂ ਸਭੇ ਸੌਦੇ ਹੋਏ।' ਜਾਨ ਨਾਲ ਹੀ ਜਹਾਨ ਹੈ।
ਸ਼ੇਅਰ ਕਰੋ