ਨੈਣਾਂ ਉੱਤੇ ਫੂੜੀਆਂ ਡੁਬ ਮੋਈਆਂ ਚੂਹੜੀਆਂ

- (ਬੇਅਕਲੀ ਹੱਥੋਂ ਨੁਕਸਾਨ ਹੋਣਾ)

ਜੇ ਤੂੰ ਰਤਾ ਹੋਸ਼ ਕਰਦੇਂ ਤਾਂ ਏਨਾਂ ਦੁਖ ਨਾਂ ਪਾਂਦੇ । ਅਖੇ 'ਨੈਣਾਂ ਉੱਤੇ ਫੂੜੀਆਂ ਡੁਬ ਮੋਈਆਂ ਚੂਹੜੀਆਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ