ਨਕ ਕਪਿਆਂ ਮੂੰਹ ਖੁਲ੍ਹਦਾ ਹੈ

- (ਮਾੜੇ ਬੰਦੇ ਦਾ ਜਦ ਟੋਕਾ ਟੋਕੀ ਕਰਨ ਨਾਲ ਝਾਕਾ ਲਹਿ ਜਾਵੇ)

ਬਾਬਾ- ਸਜਨ ਜੀ ! ਮਾੜੇ ਨੂੰ ਚੰਗਾ ਬਣਾਉਣ ਲਈ ਟੋਕਾ ਟੋਕੀ ਨਹੀਂ ਕਰਨੀ ਚਾਹੀਦੀ । ਇਉਂ ਕਰਨ ਨਾਲ ਤਾਂ ਸਗੋਂ ਵਿਗਾੜ ਹੁੰਦਾ ਹੈ। ਨਕ ਕਪਿਆਂ ਤਾਂ ਸਗੋਂ ਮੂੰਹ ਖੁਲ੍ਹਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ