ਨੱਕ ਦੀ ਸੇਧੇ ਜਾਹ, ਦਾਲ ਰੋਟੀ ਖਾਹ

- (ਸਿੱਧਾ ਤੇ ਸਾਦਾ ਜੀਵਨ ਬਤੀਤ ਕਰੋ ਤੇ ਸੁਖੀ ਰਹੋ)

ਕੁਲਵੰਤ ਕੌਰ-ਵੀਰ ਜੀ ! ਵਿੱਤ ਅਨੁਸਾਰ ਖਰਚ ਕਰੋ, ਫਿਰ ਕੋਈ ਦੁੱਖ ਨਹੀਂ। ਸਿਆਣਿਆਂ ਦਾ ਕਹਿਣਾ ਹੈ 'ਨੱਕ ਦੀ ਸੇਧੇ ਜਾਹ ਤੇ ਦਾਲ ਰੋਟੀ ਖਾਹ।'

ਸ਼ੇਅਰ ਕਰੋ

📝 ਸੋਧ ਲਈ ਭੇਜੋ