ਨਾਲੇ ਮੰਗਣਾ ਨਾਲੇ ਟਿੰਡ ਲੁਕਾਉਣੀ

- (ਜਦੋਂ ਕੋਈ ਮੰਗਣ ਲੱਗਿਆਂ ਸ਼ਰਮ ਕਰੇ)

ਜੇ ਹੁਣ ਸ਼ਰਮ ਹੀ ਲਾਹ ਛੱਡੀ ਜੇ ਤਾਂ ਫਿਰ ਰਹਿ ਕੀ ਗਿਆ, ਨਾਲੇ ਮੰਗਣਾ ਨਾਲੇ ਟਿੰਡ ਲੁਕਾਉਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ