ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਟੱਡੇ

- (ਨਾਲੇ ਮੰਦਾ ਕੰਮ ਕਰੇ ਤੇ ਨਾਲੇ ਆਕੜ ਵਿਖਾਵੇ)

ਤੇਰੀ ਸ਼ਾਮਤ ਜਾਪਦੀ ਏ, ਨਾਲੇ ਮੈਨੂੰ ਭੰਡੇ, ਨਾਲੇ ਰੋਹਬ ਦਵੇਂ । 'ਨਾਲੇ ਰਾਹ ਵਿਚ ਹੱਗੇ ਨਾਲੇ ਆਨੇ ਟੱਡੇਂ ? ਤੇਰੀ ਇਹ ਕਰਤੂਤ ਕੌਣ ਸਹਾਰੇਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ