ਨਮਾਜ਼ ਛੁਡਾਣ ਗਏ, ਰੋਜ਼ੇ ਗਲੇ ਪਏ

- (ਜਦ ਕੋਈ ਕਿਸੇ ਇਕ ਔਕੜ ਵਿੱਚੋਂ ਨਿਕਲਣ ਲਈ ਜਤਨ ਕਰੇ ਤਾਂ ਉਲਟੀ ਹੋਰ ਬਿਪਤਾ ਗਲ ਪੁਆ ਲਵੇ)

ਮੀਆਂ - ਖਾਨ ਜੀ ! ਅਸੀਂ ਗਏ ਤਾਂ ਸੀ ਕਿ ਰਾਮ ਨੂੰ ਬਚਾ ਲੈ ਆਈਏ, ਪਰ ਉਲਟਾ ਉਸਨੂੰ ਹੋਰ ਸਜ਼ਾ ਮਿਲ ਗਈ । ਸਾਡੇ ਨਾਲ ਤਾਂ ਇਹ ਗੱਲ ਬਣੀ ਹੈ ਅਖੇ 'ਨਮਾਜ਼ ਛੁਡਾਨ ਗਏ, ਤੇ ਰੋਜ਼ੇ ਗਲੇ ਪਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ