ਨਮਾਜ਼ੀ ਕਾਫਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ

- (ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਹਨ ਉਹ ਸ਼੍ਰੇਸ਼ਟ ਪੁਰਸ਼ਾਂ ਦੇ ਮਰਵਾਣ ਦਾ ਕਾਰਨ ਬਣਦੇ ਹਨ)

ਅਸਲ ਵਿਚ ਤਾਂ ਮੁੱਲਾਂ, ਪੰਡਤ ਭਾਈ ਤੇ ਪਾਦਰੀ ਆਦਿ ਹੀ ਸ਼ਹੀਦਾਂ ਦੇ ਮਰਵਾਣ ਦਾ ਕਾਰਨ ਹਨ, ਕਿਸੇ ਸਿਆਣੇ ਨੇ ਸੱਚ ਕਿਹਾ ਹੈ ਕਿ 'ਨਮਾਜ਼ੀ ਕਾਫਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ