ਨਾਮਣਾ ਨਿਕਲਿਆ ਫਿਰ ਹੱਥ ਨਹੀਂ ਆਉਂਦਾ

- (ਜਦ ਕੋਈ ਗੱਲ ਨਸ਼ਰ ਹੋ ਜਾਵੇ, ਤਦ ਕੁਝ ਨਹੀਂ ਬਣਦਾ)

ਬਾਲ ਲਾਉਣੇ ਲਗਾਉਣੇ ਹੋਇ, ਨਾਮਣਾ ਨਿਕਲਿਆ ਫਿਰ ਹੱਥ ਨਹੀਂ ਆਉਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ