ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ

- (ਸਿੱਖ ਅਰਦਾਸ ਦੇ ਅੰਤ ਵਿੱਚ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਰਿਆਂ ਜੀਵਾਂ ਦਾ ਭਲਾ ਅਕਾਲ ਪੁਰਖ ਪਾਸੋਂ ਮੰਗਦੇ ਹਨ)

ਅਸਲੀ ਜੀਵਨ ਦਾ ਨਮੂਨਾ ਚੜ੍ਹਦੀਆਂ ਕਲਾ ਦਾ ਆਦਰਸ਼ ਬਖਸ਼ੇ ਤਪਸ੍ਵੀ ਜੀ ਕਾਇਮ ਕਰਨ ਚਲੇ ਹਨ । ਇਸ ਤੇ ਫਿਰ ਸਰਬੱਤ ਦਾ ਭਲਾ ਵੀ ਲੋਚਨਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ