ਨਾਨੇ ਅੱਗੇ ਨਾਨਕਿਆਂ ਦੀਆਂ ਗੱਲਾਂ

- (ਕਿਸੇ ਵਾਕਫ ਨੂੰ ਜਦ ਕੋਈ ਉਸ ਦੀਆਂ ਜਾਣੂ ਗੱਲਾਂ ਸਮਝਾਣਾ ਚਾਹੇ)

ਮੰਗਿਆ, ਕਿਸ ਨਾਲ ਏਹ ਕਥਾ ਛੇੜ ਬੈਠਾ ਏਂ, ਇਹ ਤਾਂ ਇਨ੍ਹਾਂ ਦੇ ਵਡਕਿਆਂ ਦਾ ਵੀ ਜਾਣੂ ਹੈ । ਮੂਰਖਾ, 'ਨਾਨੇ ਅੱਗੇ ਨਾਨਕਿਆਂ ਦੀਆਂ ਗੱਲਾਂ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ