ਨੰਗਾ ਭਾਵੇਂ ਚੋਰਾਂ ਵਿੱਚ ਖੇਡੇ

- (ਜਿਸ ਪਾਸ ਕੁਝ ਨਾ ਹੋਵੇ ਉਹ ਬੇਪਰਵਾਹ ਹੁੰਦਾ ਹੈ)

ਭਾਈ ਜੀ ! ਜਿਸਦੇ ਪਾਸ ਕੁਝ ਨਹੀਂ ਉਸ ਨੂੰ ਡਰ ਕਾਹਦਾ ? ਅਖੇ 'ਨੰਗਾ ਮੁੰਡਾ ਚੋਰਾਂ ਵਿੱਚ ਖੇਡੇ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ