ਨੰਗਾ ਰੜੇ ਆਕੀ

- (ਗ਼ਰੀਬ ਚਾਹੇ ਤਾਂ ਆਕੜ ਕੇ ਬਹਿ ਸਕਦਾ)

ਉਸ ਯਤੀਮ ਨਾਲ ਮੱਥਾ ਕਿਉਂ ਲਾਉਂਦੇ ਹੋ ? ਅਖੇ ‘ਨੰਗਾ ਰੜੇ ਆਕੀ' ਉਸ ਨੂੰ ਕੀ ਡਰ ਹੈ ਤੁਹਾਡੀ ਪੱਤ ਹੀ ਲਹੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ