ਨੰਗੀ ਭਲੀ ਕਿ ਬੋਦਲੀ

- (ਵੱਡੇ ਭੈੜ ਨਾਲੋਂ ਛੋਟਾ ਭੈੜ ਚੰਗਾ ਹੈ)

ਕੱਪੜੇ ਫਟੇ ਹੋਏ ਹੀ ਸਹੀ, ਹੋਣ ਤਾਂ ਸਹੀ । 'ਨੰਗੀ ਭਲੀ ਕਿ ਬੋਦਲੀ' ਨੰਗੇਜ ਤਾਂ ਢਕਣਾ ਹੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ