ਨੰਗੀ ਨਾਹਵੇ ਕੀ ਤੇ ਨਿਚੋੜੇ ਕੀ

- (ਜਿਸ ਆਮਦਨ ਵਿੱਚੋਂ ਮਸਾਂ ਗੁਜ਼ਾਰਾ ਵੀ ਨਾ ਹੋਵੇ, ਉਸ ਵਿੱਚੋਂ ਬੱਚਤ ਕਿਵੇਂ ਹੋਵੇ)

ਤੁਸੀਂ ਆਪ ਹੀ ਸੋਚੋ ! ਏਨੇ ਥੋੜੇ ਵਿਚ 'ਨੰਗੀ ਨਹਾਏਗੀ ਕੀ ਤੇ ਨਿਚੋੜੇਗੀ ਕੀ ? ਆਪ ਖਾਵਾਂ ਕਿ ਲੋਕਾਂ ਨੂੰ ਵੰਡਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ