ਨਾਨੀ ਖਸਮ ਕੀਤਾ ਸੱਚ ਤੇ ਖੂਹ ਲਾਇਆ ਝੂਠ

- (ਜਦ ਕਿਸੇ ਪਾਸੋਂ ਕਦੀ ਵੀ ਚੰਗੇ ਕੰਮ ਦੀ ਆਸ ਨਾ ਹੋਵੇ ਤੇ ਸਦਾ ਭੈੜੇ ਦੀ ਹੋਵੇ)

ਨਾ ਭਾਈ ਨਾ ! ਅਸੀਂ ਨਹੀਂ ਮੰਨਦੇ। 'ਨਾਨੀ ਖਸਮ ਕੀਤਾ ਸੱਚ ਤੇ ਖੂਹ ਲਵਾਇਆ ਝੂਠ' । ਸਾਨੂੰ ਉਸ ਤੋਂ ਏਨੀ ਉਦਾਰਤਾ ਦੀ ਆਸ ਨਹੀਂ । ਕਿਸੇ ਦੀ ਗੰਢ ਰਖ ਲਈ ਹੋਵੇ, ਤਾਂ ਮੰਨ ਸਕਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ