ਨਾਨੀ ਕੁਆਰੀ ਮਰ ਗਈ, ਦੋਹਤਰੇ ਦੇ ਨੌਂ ਨੌਂ ਵਿਆਹ

- (ਕਿਸੇ ਦੇ ਹੱਥ ਪਲੇ ਕੁਝ ਵੀ ਨਾ ਹੋਵੇ ਤੇ ਫੜ੍ਹਾਂ ਬੜੀਆਂ ਮਾਰੇ)

-'ਨਾਨੀ ਕੁਆਰੀ ਮਰ ਗਈ ਤੇ ਦੋਹਤਰੇ ਦੇ ਨੌਂ ਨੌਂ ਵਿਆਹ' ਅਸੀਂ ਨਹੀਂ ਮੰਨਦੇ, ਓਹਨੇ ਏਨੀ ਵੱਡੀ ਛਾਲ ਮਾਰੀ ਹੋਵੇ । ਉਸਦਾ ਪਿਉ ਤਾਂ ਕਿਸੇ ਨੂੰ ਸੁੱਕਾ ਛਿਲੱੜ ਵੀ ਨਹੀਂ ਸੀ ਦੇਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ