ਨਰਦ ਦੇ ਥਾਂ ਕੋਲਾ

- (ਝੱਟ ਟਪਾਣ ਲਈ ਜਦ ਚੰਗੀ ਚੀਜ਼ ਦੀ ਥਾਂ ਮਾੜੀ ਵਰਤ ਲਈ ਜਾਵੇ)

ਤੁਸੀਂ ਬੜੀ ਕਾਹਲੀ ਕੀਤੀ, ਥੋੜਾ ਹੋਰ ਉਡੀਕਦੇ ਤਾਂ ਬੜਾ ਸੁਆਦ ਆਉਂਦਾ, ਤੁਸੀਂ ਤਾਂ 'ਨਰਦ ਦੇ ਥਾਂ ਕੋਲਾ' ਲੈ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ