ਨੜਿਨਵੇਂ ਦੇ ਫੇਰ ਵਿੱਚ

- (ਜਦ ਕੋਈ ਬੜੀਆਂ ਡੂੰਘੀਆਂ ਪਰ ਫਜ਼ੂਲ ਸੋਚਾਂ ਵਿੱਚ ਪਿਆ ਹੋਰ ਪਾਸੇ ਧਿਆਨ ਨਾ ਦੇਵੇ)

ਜਸਵੰਤ ਸਿੰਘ ਨੇ ਫਿਰ ਪੁੱਛਿਆ ਪਰ ਸਰਦਾਰ ਹੋਰੀ ਅੱਜ ਕਿਹੜੇ ਨੜਿਨਵੇਂ ਦੇ ਫੇਰ ਵਿੱਚ ਪਏ ਹੋਏ ਨੇ। ਮਲੂਮ ਹੁੰਦਾ ਅੱਜ ਕੋਈ ਖਾਸ ਮਾਮਲਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ