ਨਠਦੇ ਚੋਰ ਦੀ ਲੰਗੋਟੀ ਹੀ ਸਹੀ

- (ਜਦ ਕੋਈ ਬਹੁਤੀ ਚੀਜ਼ ਹੱਥੋਂ ਜਾਂਦੀ ਦਿਸੇ, ਤਦ ਜੋ ਹੱਥ ਆ ਸਕੇ ਓਨਾ ਹੀ ਲਾਭਵੰਦ ਹੈ)

ਚਲੋ, ਜੋ ਮਿਲਿਆ ਸੋ ਲਾਹੇ ਦਾ। 'ਨਠਦੇ ਚੋਰ ਦੀ ਲੰਗੋਟੀ ਹੀ ਸਹੀ ।' ਇਹ ਵੀ ਕਿਹੜਾ ਥੋੜ੍ਹਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ