ਨੌਂ ਨਕਦ ਨਾ ਤੇਰਾਂ ਉਧਾਰ

- (ਨਕਦ ਮੁੱਲ ਥੋੜ੍ਹਾ ਲੈਣਾ ਚੰਗਾ, ਪਰ ਬਹੁਤ ਮੁੱਲ ਉਧਾਰ ਛੱਡਣਾ ਮਾੜਾ ਹੈ)

ਅਸਾਂ ਸਾਉਣੀ ਦੇ ੬੫ ਰੁਪਏ ਨਹੀਂ ਮੰਨਣੇ ੫੦ ਰੁਪਏ ਨਕਦ ਦੇ ਦਿਓ ਤੇ ਮਹਿੰ ਲੈ ਜਾਓ। ਮੈਂ ਤਾਂ ਨੌਂ ਨਕਦ ਨ ਤੇਰਾਂ ਉਧਾਰ' ਵਾਲੀ ਗੱਲ ਜਾਣਦਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ