ਨੌਂ ਨਿਧਾਂ ਬਾਰਾਂ ਸਿਧਾਂ

- (ਜਦ ਕੋਈ ਬੜਾ ਧਨ ਪਾਤਰ ਹੋਵੇ ਜਾਂ ਕਿਸੇ ਦੇ ਸਾਰੇ ਕਾਰਜ ਸਿੱਧ ਹੁੰਦੇ ਰਹਿਣ)

ਇਤਨੇ ਨਿਰਾਸ਼ ਨਾ ਹੋਵੋ, ਲਾਲਾ ਜੀ ! ਮੇਰਾ ਧੰਨਾ ਬੜਾ ਭਾਗਾਂ ਵਾਲਾ ਪੁੱਤਰ ਹੈ । ਜੋਤਸ਼ੀ ਕਹਿੰਦਾ ਹੈ, ਜਦੋਂ ਇਹ ਪੰਦਰਵੇਂ ਵਰ੍ਹੇ ਵਿੱਚ ਪੈਰ ਰਖੇਗਾ ਤਾਂ ਨੌਂ ਨਿਧਾਂ ਬਾਰਾਂ ਸਿੱਧਾਂ ਹੋ ਜਾਣਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ