ਨੌਂ ਸੌ ਚੂਹੇ ਖਾ ਕੇ ਬਿੱਲੀ ਹਜ ਨੂੰ ਚੱਲੀ

- (ਸਾਰੀ ਉਮਰ ਤਾਂ ਮਾੜਾ ਕੰਮ ਕਰਦਾ ਰਿਹਾ ਹੋਵੇ ਪਰ ਆਖਰੀ ਸਮੇਂ ਕੁਝ ਨੇਕੀ ਕਰਨ ਦੀ ਕੋਈ ਚਾਹ ਪ੍ਰਗਟ ਕਰੇ)

ਲੱਭੂ-ਹੇਖਾਂ ਛੱਡ ਦਿੱਤੀ ਏ, ਸ਼ਰਾਬ ! 'ਨੌਂ ਸੌ ਚੂਹੇ ਖਾਕੇ ਬਿੱਲੀ ਹਜ ਨੂੰ ਚੱਲੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ