ਨੌਕਰੀ ਦੀ ਜੜ੍ਹ ਜਮੀਨ ਤੋਂ ਗਿੱਠ ਉੱਚੀ ਹੁੰਦੀ ਹੈ

- (ਨੌਕਰੀ ਦਾ ਕੋਈ ਭਰੋਸਾ ਨਹੀਂ)

ਬੁੱਢੇ ਨੇ ਫੇਰ ਆਖਿਆ, ਬੱਚਾ ਇਸੇ ਲਈ ਤਾਂ ਮੈਂ ਕਹਿੰਦਾ ਹਾਂ ਕਿ 'ਨੌਕਰੀ ਦੀ ਜੜ੍ਹ ਜ਼ਮੀਨ ਤੋਂ ਗਿੱਠ ਉੱਚੀ ਹੁੰਦੀ ਹੈ।" ਅਗਲਿਆਂ ਨੇ ਦੋ ਦਿਨ ਵਿੱਚ ਘਰ ਲਿਆ ਬਿਠਾਲਿਆ ਹੈ, ਹੁਣ ਪਛਤਾਉਂਦਾ ਹੈ ਕਿ ਕਿਉਂ ਨਾ ਉਨ੍ਹਾਂ ਦਿਨਾਂ ਵਿੱਚ ਕੁਝ ਬਣਾ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ