ਨੌਕਰੀ ਨਹੀਂ ਤਾਂ ਟੋਕਰੀ ਸਹੀ

- (ਰੋਟੀ ਕਮਾਉਣ ਲਈ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੈ)

ਪਰਮਾਨੰਦ-ਤਾਇਆ ਜੀ ! ਜੇ ਐਡੀ ਗੱਲ ਆ ਗਈ ਏ ਤੇ ਚੰਗਾ ਮੈਨੂੰ ਬੇਦਖਲੀ ਵੀ ਮਨਜ਼ੂਰ ਏ । ਮੈਂ ਜੇ ‘ਨੌਕਰੀ ਨਹੀਂ ਤਾਂ ਟੋਕਰੀ ਢੋ ਕੇ ਰੋਟੀ ਖਾ ਲਊਂ । ਪਰ ਇਹ ਤੁਸੀਂ ਵੀ ਸਮਝ ਲਓ ਭਾਈ ਜਿਸ ਕੰਮ ਨੂੰ ਮੈਂ ਠੀਕ ਸਮਝਨਾਂ ਉਸ ਨੂੰ ਕਰਕੇ ਛੱਡੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ