ਨਵੇਂ ਘੁਰਾਡੇ ਦੀ ਹੁੱਲ ਡਾਢੀ ਹੁੰਦੀ ਹੈ

- (ਨਵੀਂ ਜਵਾਨੀ ਨੂੰ ਆਪਾ ਪ੍ਰਗਟਾਉਣ ਦੀ ਚਾਹ ਬਹੁਤੀ ਹੁੰਦੀ ਹੈ)

'ਨਵੇਂ ਘੁਰਾਡੇ ਦੀ ਹੁੱਲ ਡਾਢੀ ਹੁੰਦੀ ਹੈ' ਮੁੰਡਾ ਨਵਾਂ ਨਵਾਂ ਵਲੈਤੋਂ ਪੜ੍ਹ ਕੇ ਆਇਆ ਹੈ ਕੋਈ ਤਾਜ਼ੀ ਗੱਲ ਦੱਸੇਗਾ ਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ