ਨਵੀਂ ਫਕੀਰੀ ਦੋਪਹਿਰੀ ਧੂੰਆ

- (ਜਦ ਨਵਾਂ ਸਿਖਾਂਦਰੂ ਕੋਈ ਅਸਾਧਾਰਨ ਗੱਲ ਕਰੇ)

ਵਾਹਕ-ਤੁਸੀਂ ਨਵੇਂ ਹੀ ਆਏ ਜਾਪਦੇ ਹੋ, ਇਸੇ ਲਈ 'ਨਵੀਂ ਫ਼ਕੀਰੀ ਦੋਪਹਿਰੀ ਧੂੰਆਂ' ਵਾਲਾ ਲੇਖਾ ਮਚਾ ਰਹੇ ਹੋ । ਹੌਲੀ ਹੌਲੀ ਨਿੱਠ ਕੇ ਬਹਿ ਜਾਓਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ