ਨਵੀਂ ਨਣ ਵੰਝ ਦਾ ਨਹੇਰਨਾ

- (ਜਦ ਨਵਾਂ ਆਦਮੀ ਆਪਣੇ ਕੰਮ ਵਿੱਚ ਸਿਆਣਾ ਨਾ ਜਾਪੇ)

ਆਦਮੀ ਦੀ ਤਾਂ ਲੋੜ ਹੈ ਪਰ ਤੁਸੀਂ ਤਾਂ ਇਸ ਕੰਮ ਵਿਚ ਅਖੇ 'ਨਵੀਂ ਨਣ ਵੰਝ ਦਾ ਨਹੇਰਨਾ' ਵਾਲਾ ਲੇਖਾ ਹੀ ਜਾਪਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ