ਨਵੀਂ ਰੂੰ ਤੇ ਤੇਰੀਂ ਕਪਾਹ

- (ਜਦ ਕੀਮਤੀ ਚੀਜ਼ ਸਸਤੇ ਭਾ ਤੇ ਮਾਮੂਲੀ ਮਹਿੰਗੇ ਭਾ ਮਿਲੇ)

ਕੋਈ ਪੁੱਛ ਹੈ ਉਥੇ ਚੰਗੇ ਮੰਦੇ ਦੀ ? ਅਖੇ 'ਨਵੀਂ ਰੂੰ ਤੇਰੀਂ ਕਪਾਹ' ਮੰਦੇ ਚੰਗਿਆਂ ਦੇ ਤੇ ਚੰਗੇ ਮੰਦਿਆਂ ਦੇ ਭਾ ਪਏ ਵਿਕਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ