ਨਾਵਣ ਗਏ ਨਾ ਬਾਹੁੜੇ ਜੋਗੀ ਕਿਸ ਕੇ ਮੀਤ

- (ਉਡਾਰੂ ਮਨੁੱਖ ਨਾਲ ਪ੍ਰੀਤੀ ਅਕਾਰਥ ਹੈ)

ਬੇਗਮ —ਇਹ ਗੱਲ ਔਖੀ। ਮੈਂ ਆਪਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਿਲ ਵਿੱਚੋਂ ਕਿੱਥੇ ਤੋਰਾਂ ? 'ਨ੍ਹਾਵਣ ਗਏ ਨਾ ਬਹੁੜੇ ਜੋਗੀ ਕਿਸ ਕੇ ਮੀਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ