ਨੀ ਜੇ ਜਾਣਾ ਧੁਰ, ਤਾਂ ਤੇਰੀ ਕੀ ਫੁਰ

- (ਜੇ ਆਪਣੀ ਹਿੰਮਤ ਨਾਲ ਹੀ ਸਭ ਕੁਝ ਕਰਨਾ ਹੈ ਤਾਂ ਵਿਚੋਲੇ ਦੀ ਕੀ ਲੋੜ ਹੈ)

ਸਰਨ ਕੌਰ-ਰਖੀ । ਗੱਲ ਸਿੱਧੀ ਏ, ਕਿ ਜਦ ਮੈਂ ਆਪ ਹੀ ਸਾਰੀ ਗੱਲ ਨਜਿੱਠਣੀ ਹੈ ਤਦ ਤੇਰੇ ਵਿਚ ਪੈਣ ਦੀ ਕੀ ਲੋੜ ਹੈ ਅਖੇ 'ਨੀ ਜੇ ਜਾਣਾ ਧੁਰ, ਤਾਂ ਤੇਰੀ ਕੀ ਫੁਰ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ