ਨੀਚ ਕੋ ਮਾਂਗੀ ਊਪਰ ਕੋ ਦੀਨੀ

- (ਕੋਈ ਕਿਸੇ ਪਾਸੋਂ ਕੁਝ ਲੈਣ ਦਾ ਜਤਨ ਕਰੇ ਉਹ ਉਲਟਾ ਦੇਣ ਦੀ ਥਾਂ ਆਪਣੇ ਲਈ ਮੰਗ ਬੈਠੇ)

ਜਮਨਾ ਸੋਚਣ ਲੱਗੀ-'ਨੀਚ ਕੋ ਮਾਂਗੀ ਊਪਰ ਕੋ ਦੀਨੀ' ਵਾਲੀ ਗੱਲ ਹੋਈ। ਮੈਂ ਸਗੋਂ ਅੱਜ ਸੋਚ ਰਹੀ ਸਾਂ ਜੇ ਕਿਸੇ ਤਰ੍ਹਾਂ ਇਸ ਦੀਆਂ ਜੇਬਾਂ ਦਾ ਭਾਰ ਹੌਲਾ ਕਰਾਂਗੀ, ਪਰ ਇਹ ਤਾਂ ਉਲਟਾ ਮੇਰੀ ਹੀ ਛਿੱਲ ਲਾਹੁਣ ਨੂੰ ਫਿਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ