ਨੀਮ ਗਿਆਨ, ਖਤਰਾ ਜਾਨ

- (ਅਨਜਾਣ ਪਾਸੋਂ ਕੰਮ ਵਿਗੜ ਜਾਂਦਾ ਹੈ)

'ਨੀਮ ਗਿਆਨ ਖਤਰਾ ਜਾਨ' ਵਾਂਗੂੰ ਤੂੰ ਵੀ ਹਾਲੀ ਪੜ੍ਹ ਪੁਖਤਾ ਨਹੀਂ ਹੋਇਆ। ਤੈਨੂੰ ਪ੍ਰਾਹੁਣੇ ਟਾਲਣ ਦਾ ਬੀ. ਏ. ਪਾਸ ਕਰਾ ਦੇਂਦੇ ਹਾਂ । ਗੱਲ ਕੀ ਹੋਈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ