ਨੀਤ ਨੂੰ ਮੁਰਾਦ

- (ਜਿਹੋ ਜਿਹਾ ਕੋਈ ਚਾਹੇ ਓਹੋ ਜਿਹਾ ਉਸਨੂੰ ਮਿਲ ਜਾਂਦਾ ਹੈ)

ਦੀਨਾ ਨਾਥ ਮੁੱਢ ਤੋਂ ਹੀ ਅੱਲਾ-ਲੋਕ ਹੈ, ਜਦੋਂ ਪੈਸੇ ਨਹੀਂ ਸਨ ਉਦੋਂ ਵੀ ਉਸਨੇ ਪੈਸੇ ਨਾਲ ਪਿਆਰ ਨਹੀਂ ਕੀਤਾ। ਜੋ ਆਇਆ ਸੋ ਭਲੇ ਪਾਸੇ ਹੀ ਲਾਇਆ, ਹੁਣ ਤਾਂ ਰੱਬ ਦੀ ਨਜ਼ਰ ਸੁਵੱਲੀ ਹੈ, ਤੇ ਮਦਦ ਹੁਣ ਭੀ ਗ਼ਰੀਬਾਂ ਦੀ ਤੁਟ ਕੇ ਕਰਦਾ ਹੈ । ਮਹਾਰਾਜ 'ਨੀਤ ਨੂੰ ਮੁਰਾਦਾਂ ਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ